Impara Lingue Online! |
||
|
|
| ||||
ਤੁਸੀਂ ਕਿੰਨੀ ਪੀਤੀ ਹੈ?
| ||||
ਤੁਸੀਂ ਕਿੰਨਾ ਕੰਮ ਕੀਤਾ ਹੈ?
| ||||
ਤੁਸੀਂ ਕਿੰਨਾ ਲਿਖਿਆ?
| ||||
ਤੁਸੀਂ ਕਿੰਨਾ ਸੁੱਤੇ?
| ||||
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ?
| ||||
ਤੁਹਾਨੂੰ ਰਸਤਾ ਕਿਵੇਂ ਮਿਲਿਆ?
| ||||
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ?
| ||||
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ?
| ||||
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ?
| ||||
ਤੁਸੀਂ ਕਿੱਥੇ ਸੀ?
| ||||
ਤੁਸੀਂ ਕਿੱਥੇ ਰਹਿੰਦੇ ਸੀ?
| ||||
ਤੁਸੀਂ ਕਿੱਥੇ ਕੰਮ ਕੀਤਾ ਹੈ?
| ||||
ਤੁਸੀਂ ਕੀ ਸਲਾਹ ਦਿੱਤੀ?
| ||||
ਤੁਸੀਂ ਕੀ ਖਾਧਾ ਹੈ?
| ||||
ਤੁਸੀਂ ਕੀ ਅਨੁਭਵ ਕੀਤਾ?
| ||||
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ?
| ||||
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ?
| ||||
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ?
| ||||